INS-accredited
+91 98306 29298
All 23 Change of Name classifieds in the Jagbani archive, 2019–2026 — read them, then compose your own.
23 published ads · 2019–2026. Showing the 23 most recent.
ਮੈਂ, ਚਰਨ ਦਾਸ ਸਪੁੱਤਰ ਹਰਭਗਵਾਨ ਦਾਸ, ਵਾਸੀ ਮਕਾਨ ਨੰਬਰ 142, ਵਾਰਡ ਨੰਬਰ 1, ਢਿੱਲਵਾਂ ਰੋਡ, ਤਪਾ, ਜ਼ਿਲ੍ਹਾ ਬਰਨਾਲਾ (ਪੰਜਾਬ), ਪਿੰਨ ਕੋਡ 148108, ਇਹ ਘੋਸ਼ਣਾ ਕਰਦਾ ਹਾਂ ਕਿ ਮੈਂ ਆਪਣੀ ਨਾਬਾਲਗ ਬੇਟੀ ਜਿਸਦਾ ਪਹਿਲਾ ਨਾਮ ਨੰਦਿਨੀ ਸੀ, ਉਸਦਾ ਨਾਮ ਬਦਲ ਕੇ ਨੰਦਨੀ ਮਿੱਤਲ ਰੱਖ ਲਿਆ ਹੈ। ਭਵਿੱਖ ਵਿੱਚ ਮੇਰੀ ਬੇਟੀ ਨੂੰ ਉਸਦੇ ਨਵੇਂ ਨਾਮ ਨੰਦਨੀ ਮਿੱਤਲ ਦੇ ਤੌਰ ਤੇ ਹੀ ਜਾਣਿਆ ਜਾਵੇ।
Varinder Singh Dhillon S/O Bhupinder Singh Address 681/1. 2-1/2 Near cancer hospital kailash Nagar Ludhiana have changed my name to Varinder Singh
ਮੈਂ, ਛਿੰਦਰਪਾਲ ਕੌਰ ਸੰਘਾ, ਪਤਨੀ ਸੁਖਪਿੰਦਰ ਸਿੰਘ,ਵਾਸੀ ਭਾਈ ਪੱਤੀ,ਡਰੋਲੀ ਭਾਈ,ਨੇ ਆਪਣਾ ਨਾਮ ਬਦਲ ਕੇ ਛਿੰਦਰਪਾਲ ਕੌਰ ਰੱਖ ਲਿਆ ਹੈ।
ਮੈਂ ਸੁਖਪਿੰਦਰ ਸਿੰਘ ਸੰਘਾ ਪੁੱਤਰ ਜਗਰੂਪ ਸਿੰਘ ਵਾਸੀ ਭਾਈ ਪੱਤੀ ਡਰੋਲੀ ਭਾਈ, ਨੇ ਅੱਜ ਤੋਂ ਆਪਣਾ ਨਾਮ ਬਦਲ ਕੇ ਸੁਖਪਿੰਦਰ ਸਿੰਘ ਰੱਖ ਲਿਆ ਹੈ।
I, Kiran Sinha, have changed my name to Kiran Kumari vide affidavit dated 09/01/2019 at Ludhiana.
ਮੈਂ ਚੰਚਲ ਰਾਣੀ ਪਤਨੀ ਵਿਨੋਦ ਕੁਮਾਰ ਨਿਵਾਸੀ ਮਕਾਨ ਨੰ. 13815, ਸਟ੍ਰੀਟ ਨੰ. 2-ਏ, ਪ੍ਰਭਾਤ ਨਗਰ, ਲੁਧਿਆਣਾ। 141003 ਇਸ ਦੁਆਰਾ ਐਲਾਨ ਕਰਦੀ ਹਾਂ ਕਿ ਮੇਰੇ ਪੁੱਤਰ ਸਾਹਿਲ ਸ਼ਰਮਾ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਸਕੂਲ ਸਰਟੀਫਿਕੇਟ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਾਰੀ ਕੀਤੇ ਗਏ ਹਨ, ਵਿੱਚ ਉਸਦੇ ਪਿਤਾ ਦਾ ਨਾਮ ਵਿਨੋਦ ਕੁਮਾਰ ਸ਼ਰਮਾ ਅਤੇ ਮਾਤਾ ਦਾ ਨਾਮ ਚੰਚਲ ਦਰਜ ਕੀਤਾ ਗਿਆ ਹੈ, ਦੋਵੇਂ ਗਲਤ ਹਨ। ਉਸਦੇ ਪਿਤਾ ਦਾ ਸਹੀ ਨਾਮ ਵਿਨੋਦ ਕੁਮਾਰ ਹੈ ਅਤੇ ਮਾਤਾ ਦਾ ਸਹੀ ਨਾਮ ਚੰਚਲ ਰਾਣੀ ਹੈ।
ਮੈਂ, ਭੂਪੀੰਦਰ ਪੁੱਤਰ ਹਰਮੇਸ਼ ਲਾਲ, ਜਨਮ 12 ਜੁਨ 1987, ਨਿਵਾਸੀ #25 ਮੂਨ ਐਵੇਨਯੂ, ਸਟਰੀਟ ਨੰਬਰ 1, ਮਜੀਠਾ ਰੋਡ, ਡਾਕ ਘਰ ਖੰਨਾ ਨਗਰ, ਅੰਮ੍ਰਿਤਸਰ 143001 ਦਾ ਨਿਵਾਸੀ ਹਾਂ, ਨੇ ਆਪਣਾ ਨਾਮ ਭੂਪੀੰਦਰ ਬਿਰਦੀ ਵਿੱਚ ਬਦਲਿਆ ਹੈ
I, Opinder Nath S/O Surinder Nath born on 25/09/1956 residing at Deol City, Dhuri Road, Malerkotla, have changed my name to Opinder Nath Dutt S/O Surinder Nath Dutt vide affidavit dated 05/08/2025 at Malerkotla
I,Simarjot Singh S/O S. Jagdev Singh born on 20/02/1991 have changed my name to SImarjot Singh Mangat vide affidavit dated 02/May/2025 at Ludhiana
I Mehtab Singh Nakai S/O Karanjit Singh Nakai R/o502E Azad Nagar Sirhind Road Patiala 147001 Punjab have added middle name “Singh” in my minor sons name Armaan Nakai DOB 22-05-2008. Now his name for all purpose is Armaan Singh Nakai Aadhar card no,videAffidavit No IN-PBW Dated 25-09-2024 before Executive Magistrate Patiala.
ਮੈਂ ਸ਼ਰਨਜੀਤ ਕੌਰ ਸੁਪਤਨੀ ਸੁਰਜੀਤ ਸਿੰਘ ਨੰਦਾ, ਨਿਵਾਸੀ ਬੀ-36/36 ਵਿਕਾਸ ਨਗਰ ਪੱਖੋਵਾਲ ਰੋਡ ਲੁਧਿਆਣਾ ਨੇ 04/09/2024 ਨੂੰ ਹਲਫ਼ਨਾਮੇ ਰਾਹੀਂ ਆਪਣਾ ਨਾਂ ਬਦਲ ਕੇ ਸਰਨਜੀਤ ਕੌਰ ਰੱਖ ਲਿਆ ਹੈ।
I, R K Harshvir Singh S/o Balwinder Singh R/o 3416/A,Adarsh Nagar,Rupnagar,Punjab-140001, have changed my name to Harshvir Singh
I Deepak s/o Mohan lal R/o 3210/2 sector 41 D have changed my name from DEEPAK to DEEPAK VERMA for all future purposes.
I, Balkar chand S/o Sukhdev residing at dhandowal, shahkot, jalandhar, punjab, 144702, have changed my name from Balkar chand to Balkar Singh Dodhar. for all future purposes.
ਇਹ ਹੈ ਕਿ ਮੈਂ ਟਿਨੇਂਦਰ ਸਿੰਘ ਨੇਗੀ ਪੁੱਤਰ ਭਾਰਤ ਸਿੰਘ ਨੇਗੀ ਨਿਵਾਸੀ ਮਕਾਨ ਨ 14,ਵਾਰਡ ਨ 31,ਗਲੀ ਨ 11,ਸੰਧੂ ਨਗਰ ਸਿਵਿਲ ਲਾਈਨ ਲੁਧਿਆਣਾ ਨੇ ਅਪਣਾ ਨਾਮ ਟਿਨੇਂਦਰ ਸਿੰਘ ਨੇਗੀ ਤੋਂ ਬਦਲ ਕੇ ਅੰਕਿਤ ਸਿੰਘ ਨੇਗੀ ਰੱਖ ਲਿਆ ਹੈ।
ਮੈਂ ਗੁਰਕਰਮਦੀਪ ਸਿੰਘ ਪੁੱਤਰ ਅਰਪਾਲ ਸਿੰਘ ਵਾਸੀ ਪਿੰਡ ਬੂਥਗੜ ਤਹਿਸੀਲ ਖੰਨਾ ਜਿਲਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਪਹਿਲਾਂ ਮੈਂ ਗੁਰਕਰਮਦੀਪ ਸਿੰਘ ਅਤੇ ਹਰਕੰਵਲਦੀਪ ਸਿੰਘ ਉਰਫ ਦੀਪੀ ਦੋਵਾਂ ਨਾਂਵਾਂ ਨਾਲ ਜਾਣਿਆ ਜਾਂਦਾ ਸੀ। ਹੁਣ ਮੈਂ ਆਪਣਾ ਨਾਮ ਬਦਲ ਕੇ ਸਿਰਫ ਗੁਰਕਰਮਦੀਪ ਸਿੰਘ ਪੁੱਤਰ ਅਰਪਾਲ ਸਿੰਘ ਕਰ ਲਿਆ ਹੈ। ਸਾਰੇ ਸਬੰਧਿਤ ਨੋਟ ਕਰਨ।
ਮੈਂ ਹਰਸਿਮਰਨਜੋਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬੂਥਗੜ ਤਹਿਸੀਲ ਖੰਨਾ ਜਿਲਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਪਹਿਲਾਂ ਮੈਂ ਹਰਸਿਮਰਨਜੋਤ ਸਿੰਘ ਅਤੇ ਸਿਮਰਜੀਤ ਸਿੰਘ ਉਰਫ ਸੰਮੀ ਦੋਵਾਂ ਨਾਂਵਾਂ ਨਾਲ ਜਾਣਿਆ ਜਾਂਦਾ ਸੀ। ਹੁਣ ਮੈਂ ਆਪਣਾ ਨਾਮ ਬਦਲ ਕੇ ਸਿਰਫ ਹਰਸਿਮਰਨਜੋਤ ਸਿੰਘ ਪੁੱਤਰ ਬਹਾਦਰ ਸਿੰਘ ਕਰ ਲਿਆ ਹੈ। ਸਾਰੇ ਸਬੰਧਿਤ ਨੋਟ ਕਰਨ।
ਮੈਂ ਹਰਸਿਮਰਨਜੋਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬੂਥਗੜ੍ਹ ਤਹਿਸੀਲ ਖੰਨਾ ਜਿਲਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਹਰਸਿਮਰਨਜੋਤ ਸਿੰਘ ਅਤੇ ਸਿਮਰਜੀਤ ਸਿੰਘ ਉਰਫ ਸੰਮੀ ਨਾਮ ਇੱਕ ਹੀ ਵਿਅਕਤੀ ਨਾਲ ਸਬੰਧਿਤ ਹਨ ਅਤੇ ਮੇਰੇ ਹੀ ਨਾਮ ਹਨ ਸਾਰੇ ਸਬੰਧਿਤ ਨੋਟ ਕਰਨ
ਮੈਂ ਗੁਰਕਰਮਦੀਪ ਸਿੰਘ ਪੁੱਤਰ ਅਰਪਾਲ ਸਿੰਘ ਵਾਸੀ ਪਿੰਡ ਬੂਥਗੜ੍ਹ ਤਹਿਸੀਲ ਖੰਨਾ ਜਿਲਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਗੁਰਕਰਮਦੀਪ ਸਿੰਘ ਅਤੇ ਹਰਕਮਲਦੀਪ ਸਿੰਘ ਉਰਫ ਦੀਪੀ ਨਾਮ ਇੱਕ ਹੀ ਵਿਅਕਤੀ ਨਾਲ ਸਬੰਧਿਤ ਹਨ ਅਤੇ ਮੇਰੇ ਹੀ ਨਾਮ ਹਨ ਸਾਰੇ ਸਬੰਧਿਤ ਨੋਟ ਕਰਨ
I, Ashwani Kumar S/o Dharam Pal, R/o H.No 12, Mohalla Malkana, Kapurthala (Pb) declares that I have changed my minor daughter's name from Poorvi to Poorvi Gill. All concerned note please.
I Parmjeet Kaur W/O Baldev Singh residing at Ram Nagar (Maur Mandi), have changed my name to Baljinder Kaur vide affidavit dated 3 Nov 2020 at Talwandi Sabo (Pb)
ਮੈਂ ਵੰਸ਼ਿਕਾ ਪà©à©±à¨¤à¨°à©€ ਚਰਨ ਦਾਸ ਨਿਵਾਸੀ #142, ਵਾਰਡ ਨੰਬਰ 1,ਢਿਲਵਾਂ ਰੋੜ ਤਪਾ ਨੇ ਆਪਣਾ ਨਾਂ ਬਦਲ ਕੇ ਵੰਸ਼ਿਕਾ ਮਿੱਤਲ ਰੱਖ ਲਿਆ ਹੈ.
I, Navneet Kaur W/O Tajinder Singh Kang,R/O 104-A Civil Line Passy Road Patiala,have changed my name from Navneet Kaur to Navneet Kaur Kang. All concerned may note please.
Use the published ads as a template — compose online, preview, pay. Published in the next edition.
Compose Change of Name adUse the published ads as a template — compose online, preview, pay. Published in the next edition.
Compose Change of Name adPick your edition to see the exact Jagbani change of name rate. The wording above is yours to reuse — copy any ad, edit the names and dates, and publish it in the next edition.